• ਯੂਨਾਈਟਿਡ ਸਿੱਖਸ ਇੱਕ ਗੈਰ-ਲਾਭਕਾਰੀ ਮਾਨਵਤਾਵਾਦੀ ਸਹਾਇਤਾ ਸੰਸਥਾ ਹੈ। 501(c)(3)
  • ਦਾਨ 100% ਟੈਕਸ-ਕਟੌਤੀਯੋਗ ਹਨ।
  • ਸਾਰੀ ਭੇਟਾ ਦੀ ਪ੍ਰਕਿਰਿਆ ਨਿਸ਼ਚਿਤ ਢੰਗ ਨਾਲ ਕੀਤੀ ਜਾਂਦੀ ਹੈ।
  • ਇੱਕ ਦਾਨੀ ਵਜੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਹੋਵੇਗੀ ਕਿ ਤੁਹਾਡਾ ਦਿੱਤਾ ਹੋਇਆ ਸਮਰਥਨ ਭਾਈਚਾਰਿਆਂ ਦੀ ਕਿਵੇਂ ਮਦਦ ਕਰਦਾ ਹੈ।
  • ਤੁਹਾਡੇ ਵੱਲੋਂ ਦਿੱਤਾ ਹਰ ਛੋਟਾ-ਵੱਡਾ ਦਾਨ ਲੋੜਵੰਦਾਂ ਦੀ ਮਦਦ ਕਰਦਾ ਹੈ।

$1800

ਪੰਜਾਬ ਦੇ ਕਿਸੇ ਇੱਕ ਪਰਿਵਾਰ ਨੂੰ ਸਵੈ-ਰੁਜ਼ਗਾਰ ਕਰਨ ਲਈ ਈ-ਰਿਕਸ਼ਾ ਦੇ ਕੇ ਆਰਥਿਕ ਤੌਰ ‘ਤੇ ਖੁਸ਼ਹਾਲ ਕਰ ਸਕਦਾ ਹੈ।

$1500

ਯੂਕਰੇਨ ਵਰਗੇ ਯੁੱਧ ਵਾਲੇ ਖੇਤਰਾਂ ਵਿੱਚ 250+ ਨਾਗਰਿਕਾਂ ਦੀਆਂ ਜਾਨਾਂ ਬਚਾਉਣ ਅਤੇ ਜਖ਼ਮੀਆਂ ਦੀ ਫ਼ਸਟ ਏਡ ਸਿਖਲਾਈ ਲਈ ਮਦਦ ਕਰ ਸਕਦਾ ਹੈ।

$1000

ਨਾਲ ਭਾਰਤ ਦੇ ਕਮਜ਼ੋਰ ਵਰਗ ਲਈ ਡਾਕਟਰੀ ਸਹੂਲਤਾਂ ਦੇ ਨਾਲ-ਨਾਲ ਇੱਕ ਮਹੀਨੇ ਦੀਆਂ ਐਂਬੂਲੈਂਸ ਸੇਵਾਵਾਂ ਵਿੱਚ ਵੀ ਮਦਦ ਹੋ ਸਕਦੀ ਹੈ।

$750

ਨਾਲ ਪੰਜਾਬ ਦੇ ਕਿਸਾਨਾਂ ਨੂੰ ਬੀਜ ਅਤੇ ਖਾਦਾਂ ਦੀ ਸਹਾਇਤਾ ਅਤੇ 25 ਏਕੜ ਜ਼ਮੀਨ ਨੂੰ ਮੁੜ ਵਾਹੀਯੋਗ ਕੀਤਾ ਜਾ ਸਕਦਾ ਹੈ।

$550

ਨਾਲ ‘ਉਮੀਦ’ ਹੈਲਪਲਾਈਨ ਇੱਕ ਹਫ਼ਤਾ ਕਿਰਿਆਸ਼ੀਲ ਰਹਿ ਸਕਦੀ ਹੈ ਜੋ ਨਸ਼ਾਖੋਰੀ, ਹਿੰਸਾ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸਹਾਇਤਾ ਕਰਦੀ ਹੈ।

$250

ਕਿਸੇ ਕੁੜੀ ਨੂੰ ਆਰਥਿਕ ਤੌਰ ‘ਤੇ ਆਤਮ- ਨਿਰਭਰ ਬਣਾਉਣ ਲਈ ਰੁਜ਼ਗਾਰ ਸਿਖਲਾਈ, ਇਮਤਿਹਾਨ ਲਈ ਕੋਚਿੰਗ ਜਾਂ ਲੈਪਟਾਪ ਲੈਣ ਵਿੱਚ ਮਦਦ ਕਰ ਸਕਦਾ ਹੈ।

$100

ਆਫ਼ਤਾਂ ਨਾਲ ਪ੍ਰਭਾਵਿਤ 10 ਪਰਿਵਾਰਾਂ ਨੂੰ ਤੁਰੰਤ ਰਾਹਤ ਲਈ ਐਮਰਜੈਂਸੀ ਕਿੱਟਾਂ ਦੀ ਸਪਲਾਈ ਕਰ ਸਕਦਾ ਹੈ।

ਤੁਹਾਡਾ ਬੇਸ਼ਕੀਮਤੀ ਸਹਿਯੋਗ

ਮਾਨਵਤਾਵਾਦੀ ਸਹਾਇਤਾ ,ਵਕਾਲਤ ਅਤੇ ਸਿੱਖਿਆ ਦੇ ਨਾਲ ਭਾਈਚਾਰਿਆਂ ਦਾ ਸਸ਼ਕਤੀਕਰਨ ਕਰਦਾ ਹੈ।

$1800

ਪੰਜਾਬ ਦੇ ਕਿਸੇ ਇੱਕ ਪਰਿਵਾਰ ਨੂੰ ਸਵੈ-ਰੁਜ਼ਗਾਰ ਕਰਨ ਲਈ ਈ-ਰਿਕਸ਼ਾ ਦੇ ਕੇ ਆਰਥਿਕ ਤੌਰ ‘ਤੇ ਖੁਸ਼ਹਾਲ ਕਰ ਸਕਦਾ ਹੈ।

$1500

ਯੂਕਰੇਨ ਵਰਗੇ ਯੁੱਧ ਵਾਲੇ ਖੇਤਰਾਂ ਵਿੱਚ 250+ ਨਾਗਰਿਕਾਂ ਦੀਆਂ ਜਾਨਾਂ ਬਚਾਉਣ ਅਤੇ ਜਖ਼ਮੀਆਂ ਦੀ ਫ਼ਸਟ ਏਡ ਸਿਖਲਾਈ ਲਈ ਮਦਦ ਕਰ ਸਕਦਾ ਹੈ।

$1000

ਨਾਲ ਭਾਰਤ ਦੇ ਕਮਜ਼ੋਰ ਵਰਗ ਲਈ ਡਾਕਟਰੀ ਸਹੂਲਤਾਂ ਦੇ ਨਾਲ-ਨਾਲ ਇੱਕ ਮਹੀਨੇ ਦੀਆਂ ਐਂਬੂਲੈਂਸ ਸੇਵਾਵਾਂ ਵਿੱਚ ਵੀ ਮਦਦ ਹੋ ਸਕਦੀ ਹੈ।

$750

ਨਾਲ ਪੰਜਾਬ ਦੇ ਕਿਸਾਨਾਂ ਨੂੰ ਬੀਜ ਅਤੇ ਖਾਦਾਂ ਦੀ ਸਹਾਇਤਾ ਅਤੇ 25 ਏਕੜ ਜ਼ਮੀਨ ਨੂੰ ਮੁੜ ਵਾਹੀਯੋਗ ਕੀਤਾ ਜਾ ਸਕਦਾ ਹੈ।

$550

ਨਾਲ ‘ਉਮੀਦ’ ਹੈਲਪਲਾਈਨ ਇੱਕ ਹਫ਼ਤਾ ਕਿਰਿਆਸ਼ੀਲ ਰਹਿ ਸਕਦੀ ਹੈ ਜੋ ਨਸ਼ਾਖੋਰੀ, ਹਿੰਸਾ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸਹਾਇਤਾ ਕਰਦੀ ਹੈ।

$250

ਕਿਸੇ ਕੁੜੀ ਨੂੰ ਆਰਥਿਕ ਤੌਰ ‘ਤੇ ਆਤਮ- ਨਿਰਭਰ ਬਣਾਉਣ ਲਈ ਰੁਜ਼ਗਾਰ ਸਿਖਲਾਈ, ਇਮਤਿਹਾਨ ਲਈ ਕੋਚਿੰਗ ਜਾਂ ਲੈਪਟਾਪ ਲੈਣ ਵਿੱਚ ਮਦਦ ਕਰ ਸਕਦਾ ਹੈ।

$100

ਆਫ਼ਤਾਂ ਨਾਲ ਪ੍ਰਭਾਵਿਤ 10 ਪਰਿਵਾਰਾਂ ਨੂੰ ਤੁਰੰਤ ਰਾਹਤ ਲਈ ਐਮਰਜੈਂਸੀ ਕਿੱਟਾਂ ਦੀ ਸਪਲਾਈ ਕਰ ਸਕਦਾ ਹੈ।

ਨਿਊਜ਼ਲੈਟਰ ਲਈ ਸਾਈਨ ਅੱਪ ਕਰੋ

    ਨਿਊਜ਼ਲੈਟਰ ਲਈ ਸਾਈਨ ਅੱਪ ਕਰੋ

      Start typing and press Enter to search

      Shopping Cart