0
+
lives impacted
0
+
meal served
0
+
patients treated
0
+
served & impacted through legal aid & advocacy

  • ਯੂਨਾਈਟਿਡ ਸਿੱਖਸ ਇੱਕ ਗੈਰ-ਲਾਭਕਾਰੀ ਮਾਨਵਤਾਵਾਦੀ ਸਹਾਇਤਾ ਸੰਸਥਾ ਹੈ। 501(c)(3)
  • ਦਾਨ 100% ਟੈਕਸ-ਕਟੌਤੀਯੋਗ ਹਨ।
  • ਸਾਰੀ ਭੇਟਾ ਦੀ ਪ੍ਰਕਿਰਿਆ ਨਿਸ਼ਚਿਤ ਢੰਗ ਨਾਲ ਕੀਤੀ ਜਾਂਦੀ ਹੈ।
  • ਇੱਕ ਦਾਨੀ ਵਜੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਹੋਵੇਗੀ ਕਿ ਤੁਹਾਡਾ ਦਿੱਤਾ ਹੋਇਆ ਸਮਰਥਨ ਭਾਈਚਾਰਿਆਂ ਦੀ ਕਿਵੇਂ ਮਦਦ ਕਰਦਾ ਹੈ।
  • ਤੁਹਾਡੇ ਵੱਲੋਂ ਦਿੱਤਾ ਹਰ ਛੋਟਾ-ਵੱਡਾ ਦਾਨ ਲੋੜਵੰਦਾਂ ਦੀ ਮਦਦ ਕਰਦਾ ਹੈ।

$2500

ਨਾਲ ਦਸ ਆਫ਼ਤ ਪੀੜਤ ਪਰਿਵਾਰਾਂ ਨੂੰ ਤੁਰੰਤ ਰਾਹਤ ਲਈ ਐਮਰਜੈਂਸੀ ਕਿੱਟਾਂ ਦੀ ਸਪਲਾਈ ਕੀਤੀ ਜਾ ਸਕਦੀ ਹੈ ।

$2000

ਨਾਲ ਕੁਦਰਤੀ ਆਫ਼ਤਾਂ ਦੌਰਾਨ ਕਿਸਾਨਾਂ ਨੂੰ ਫਸਲਾਂ ਦੇ ਬੀਜ ਅਤੇ ਜ਼ਰੂਰੀ ਸਹੂਲਤਾਂ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਸਕਦੀ ਹੈ।

$1800

ਨਾਲ ਵੀਰਪਾਲ ਕੌਰ ਵਰਗੀਆਂ ਪ੍ਰਸਿੱਧ ‘ਗੋਲਡਨ ਗਰਲ’ ਮੁਟਿਆਰਾਂ ਨੂੰ ਚੰਗੀ ਸਿੱਖਿਆ ਦਿਵਾਉਣ ਵਿੱਚ ਸਹਾਇਤਾ ਹੋ ਸਕਦੀ ਹੈ।

$1500

ਲੋੜਵੰਦਾਂ ਲਈ ਭੋਜਨ ਪਹੁੰਚਾਉਣ ਵਿੱਚ ਸਾਡੀ ਮਦਦ ਕਰ ਸਕਦਾ ਹੈ।

$1250

ਨਾਲ ਕੁਦਰਤੀ ਆਫ਼ਤਾਂ ਤੋਂ ਬਾਅਦ ਪਰਿਵਾਰ ਦਾ ਮੁੜ ਵਸੇਬਾ ਕਰਨ ਵਿੱਚ ਮਦਦ ਹੋ ਸਕਦੀ ਹੈ।

$1000

ਨਾਲ ਲੋੜਵੰਦ ਮਰੀਜ਼ਾਂ ਲਈ ਮੈਡੀਕਲ ਸਟਾਫ਼ ਦੇ ਨਾਲ ਇੱਕ ਮਹੀਨੇ ਦੀ ਐਂਬੂਲੈਂਸ ਸੇਵਾਵਾਂ ਵਿੱਚ ਮਦਦ ਹੋ ਸਕਦੀ ਹੈ।

$750

ਨਾਲ ਇੱਕ ਹਫ਼ਤੇ ਲਈ ਨਸ਼ੇ, ਹਿੰਸਾ ਅਤੇ ਮਾਨਸਿਕ ਰੋਗੀਆ ਦੇ ਇਲਾਜ ਵਿੱਚ ਸਹਾਇਤਾ ਹੋ ਸਕਦੀ ਹੈ।

$300

ਪਾਕਿਸਤਾਨ ਵਿੱਚ ਬੱਚਿਆਂ ਨੂੰ ਗੁਰਮੁਖੀ ਸਿੱਖਿਆ ਦੇਣ ਦੀ ਮਦਦ ਕਰ ਸਕਦਾ ਹੈ।

ਆਪਣੇ ਵੱਲੋਂ ਦਾਨ ਕਰੋ।

ਤੁਹਾਡਾ ਬੇਸ਼ਕੀਮਤੀ ਸਹਿਯੋਗ

ਮਾਨਵਤਾਵਾਦੀ ਸਹਾਇਤਾ ,ਵਕਾਲਤ ਅਤੇ ਸਿੱਖਿਆ ਦੇ ਨਾਲ ਭਾਈਚਾਰਿਆਂ ਦਾ ਸਸ਼ਕਤੀਕਰਨ ਕਰਦਾ ਹੈ।

$2500

ਨਾਲ ਦਸ ਆਫ਼ਤ ਪੀੜਤ ਪਰਿਵਾਰਾਂ ਨੂੰ ਤੁਰੰਤ ਰਾਹਤ ਲਈ ਐਮਰਜੈਂਸੀ ਕਿੱਟਾਂ ਦੀ ਸਪਲਾਈ ਕੀਤੀ ਜਾ ਸਕਦੀ ਹੈ ।

$2000

ਨਾਲ ਕੁਦਰਤੀ ਆਫ਼ਤਾਂ ਦੌਰਾਨ ਕਿਸਾਨਾਂ ਨੂੰ ਫਸਲਾਂ ਦੇ ਬੀਜ ਅਤੇ ਜ਼ਰੂਰੀ ਸਹੂਲਤਾਂ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਸਕਦੀ ਹੈ।

$1800

ਨਾਲ ਵੀਰਪਾਲ ਕੌਰ ਵਰਗੀਆਂ ਪ੍ਰਸਿੱਧ ‘ਗੋਲਡਨ ਗਰਲ’ ਮੁਟਿਆਰਾਂ ਨੂੰ ਚੰਗੀ ਸਿੱਖਿਆ ਦਿਵਾਉਣ ਵਿੱਚ ਸਹਾਇਤਾ ਹੋ ਸਕਦੀ ਹੈ।

$1500

ਲੋੜਵੰਦਾਂ ਲਈ ਭੋਜਨ ਪਹੁੰਚਾਉਣ ਵਿੱਚ ਸਾਡੀ ਮਦਦ ਕਰ ਸਕਦਾ ਹੈ।

$1250

ਨਾਲ ਕੁਦਰਤੀ ਆਫ਼ਤਾਂ ਤੋਂ ਬਾਅਦ ਪਰਿਵਾਰ ਦਾ ਮੁੜ ਵਸੇਬਾ ਕਰਨ ਵਿੱਚ ਮਦਦ ਹੋ ਸਕਦੀ ਹੈ।

$1000

ਨਾਲ ਲੋੜਵੰਦ ਮਰੀਜ਼ਾਂ ਲਈ ਮੈਡੀਕਲ ਸਟਾਫ਼ ਦੇ ਨਾਲ ਇੱਕ ਮਹੀਨੇ ਦੀ ਐਂਬੂਲੈਂਸ ਸੇਵਾਵਾਂ ਵਿੱਚ ਮਦਦ ਹੋ ਸਕਦੀ ਹੈ।

$750

ਨਾਲ ਇੱਕ ਹਫ਼ਤੇ ਲਈ ਨਸ਼ੇ, ਹਿੰਸਾ ਅਤੇ ਮਾਨਸਿਕ ਰੋਗੀਆ ਦੇ ਇਲਾਜ ਵਿੱਚ ਸਹਾਇਤਾ ਹੋ ਸਕਦੀ ਹੈ।

$300

ਪਾਕਿਸਤਾਨ ਵਿੱਚ ਬੱਚਿਆਂ ਨੂੰ ਗੁਰਮੁਖੀ ਸਿੱਖਿਆ ਦੇਣ ਦੀ ਮਦਦ ਕਰ ਸਕਦਾ ਹੈ।

ਆਪਣੇ ਵੱਲੋਂ ਦਾਨ ਕਰੋ।

Follow us on social media to get the latest updates

Start typing and press Enter to search

Shopping Cart