ਪੰਜਾਬ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਨਵੀਂ ਸ਼ਕਤੀ ਅਤੇ ਊਰਜਾ ਭਰਪੂਰ ਸਫ਼ਰ ਜਾਰੀ ਹੈ।

ਵਾਹਿਗੁਰੂ ਦੀ ਮਿਹਰ ਅਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਸਾਡੇ ਪੰਜਾਬ ਲਈ ਸੇਵਾ ਕਾਰਜ ਚੱਲ ਰਹੇ ਹਨ। ਪੰਜਾਬ ਵਿੱਚ 2023 ਦੌਰਾਨ ਆਏ ਹੜਾਂ ਕਾਰਨ ਸਾਰਾ ਜਨ ਜੀਵਨ ਪ੍ਰਭਾਵਿਤ ਹੋਇਆ। ਲੋੜਵੰਦਾਂ ਦੇ ਪੁਨਰਵਾਸ ਲਈ ਅਸੀਂ ਬੀਜਾਂ, ਖਾਦਾਂ ਅਤੇ ਪਸ਼ੂਆਂ ਲਈ ਚਾਰੇ ਦੇ ਨਾਲ 1100 ਤੋਂ ਵੀ ਵੱਧ ਛੋਟੇ ਕਿਸਾਨਾਂ ਦੀ ਸਹਾਇਤਾ ਕਰ ਚੁੱਕੇ ਹਾਂ। ਇਸ ਤੋਂ ਇਲਾਵਾ ਜੀਵਨ ਦੀ ਗਤੀ ਨੂੰ ਲੀਹ ਤੇ ਲਿਆਉਣ ਲਈ ਮੁਫ਼ਤ ਸਿਖ਼ਲਾਈ ਪ੍ਰੋਗਰਾਮ, ਈ ਰਿਕਸ਼ਾ, ਵੈਲਡਿੰਗ ਸੈਟ ਅਤੇ ਸਿਲਾਈ ਮਸ਼ੀਨਾਂ ਰਾਹੀਂ ਰੁਜ਼ਗਾਰ ਦੀ ਪੇਸ਼ਕਸ਼ ਅਤੇ ਪ੍ਰੋਜੈਕਟ ਕਿਰਤੀ ਦੁਆਰਾ ਕਿਸਾਨਾਂ ਲਈ ਸਵੈ-ਨਿਰਭਰਤਾ ਨਾਲ ਵੱਖ ਵੱਖ ਸਰੋਤਾਂ ਦੁਆਰਾ ਸੇਵਾ ਕਾਰਜ ਨਿਭਾਉਣ ਲਈ ਦਿਨ ਰਾਤ ਅਣਥੱਕ ਸੇਵਾਵਾਂ ਨਿਭਾ ਰਹੇ ਹਾਂ।

ਨਿਊਜ਼ਲੈਟਰ ਲਈ ਸਾਈਨ ਅੱਪ ਕਰੋ

    Start typing and press Enter to search

    Shopping Cart